ਮਨਜੋਤ ਕੌਰ ਨੂੰ ਆਪਣੀ ਕਾਬਲੀਅਤ 'ਤੇ ਪੂਰਾ ਭਰੋਸਾ ਸੀ ਅਤੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸਨੇ ਸਖ਼ਤ ਮਿਹਨਤ ਕੀਤੀ। ਮਨਜੋਤ ਕੌਰ ਨੂੰ ਆਪਣੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਮਿਲਿਆ | ਮਾਂ-ਪਿਓ ਗਰੀਬ ਸਨ, ਮਾਂ 5ਵੀਂ ਤੱਕ ਤੇ ਪਿਤਾ ਸਿਰਫ 8ਵੀਂ ਤਕ ਹੀ ਪੜੇ ਸਨ | <br />